313 lines
21 KiB
Plaintext
313 lines
21 KiB
Plaintext
|
# translation of pika-tips.HEAD.pa.po to Punjabi
|
||
|
# Copyright (C) 2004 THE pika-tips.HEAD'S COPYRIGHT HOLDER
|
||
|
# This file is distributed under the same license as the pika-tips.HEAD package.
|
||
|
#
|
||
|
#
|
||
|
# Amanpreet Singh Alam <amanlinux@netscape.net>, 2004.
|
||
|
# ASB <aalam@users.sf.net>, 2007.
|
||
|
# Amanpreet Singh Alam <aalam@users.sf.net>, 2008.
|
||
|
msgid ""
|
||
|
msgstr ""
|
||
|
"Project-Id-Version: pika-tips.HEAD.pa\n"
|
||
|
"Report-Msgid-Bugs-To: https://gitlab.gnome.org/GNOME/pika/issues\n"
|
||
|
"POT-Creation-Date: 2008-09-05 07:31+0000\n"
|
||
|
"PO-Revision-Date: 2008-10-07 06:31+0000\n"
|
||
|
"Last-Translator: Amanpreet Singh Alam <aalam@users.sf.net>\n"
|
||
|
"Language-Team: Punjabi/Panjabi <punjabi-l10n@lists.sf.net>\n"
|
||
|
"Language: pa\n"
|
||
|
"MIME-Version: 1.0\n"
|
||
|
"Content-Type: text/plain; charset=UTF-8\n"
|
||
|
"Content-Transfer-Encoding: 8bit\n"
|
||
|
"X-Generator: LoKalize 0.2\n"
|
||
|
"Plural-Forms: nplurals=2; plural=n != 1;\n"
|
||
|
"\n"
|
||
|
|
||
|
#: ../data/tips/pika-tips.xml.in.h:1
|
||
|
msgid ""
|
||
|
"<tt>Ctrl</tt>-click with the Bucket Fill tool to have it use the background "
|
||
|
"color instead of the foreground color. Similarly, <tt>Ctrl</tt>-clicking "
|
||
|
"with the eyedropper tool sets the background color instead of the foreground "
|
||
|
"color."
|
||
|
msgstr ""
|
||
|
|
||
|
#: ../data/tips/pika-tips.xml.in.h:2
|
||
|
msgid ""
|
||
|
"<tt>Ctrl</tt>-clicking on the layer mask's preview in the Layers dialog "
|
||
|
"toggles the effect of the layer mask. <tt>Alt</tt>-clicking on the layer "
|
||
|
"mask's preview in the Layers dialog toggles viewing the mask directly."
|
||
|
msgstr ""
|
||
|
|
||
|
#: ../data/tips/pika-tips.xml.in.h:3
|
||
|
msgid ""
|
||
|
"<tt>Ctrl</tt>-drag with the Rotate tool will constrain the rotation to 15 "
|
||
|
"degree angles."
|
||
|
msgstr "ਘੁੰਮਾਉਣ ਵਾਲਾ ਟੂਲ <tt>Ctrl</tt>-ਖਿੱਚ ਨਾਲ 15 ਡਿਗਰੀ ਦੇ ਕੋਣ ਉੱਤੇ ਘੁੰਮਾਵੇਗਾ।"
|
||
|
|
||
|
#: ../data/tips/pika-tips.xml.in.h:4
|
||
|
msgid ""
|
||
|
"<tt>Shift</tt>-click on the eye icon in the Layers dialog to hide all layers "
|
||
|
"but that one. <tt>Shift</tt>-click again to show all layers."
|
||
|
msgstr ""
|
||
|
"ਸਭ ਲੇਅਰਾਂ ਢਕਣ ਵਾਸਤੇ, ਪਰ ਉਸ ਇਕ ਵਾਸਤੇ ਪਰਤ ਡਾਈਲਾਗ ਵਿਚ ਅੱਖ ਚਿੱਤਰ ਉੱਤੇ <tt>Shift</tt> -"
|
||
|
"ਕਲਿਕ ਕਰੋ ਸਭ ਲੇਅਰਾਂ ਦਿਖਾਉਣ ਲਈ ਮੁੜ <tt>Shift</tt>-ਕਲਿੱਕ ਕਰੋ।"
|
||
|
|
||
|
#: ../data/tips/pika-tips.xml.in.h:5
|
||
|
msgid ""
|
||
|
"A floating selection must be anchored to a new layer or to the last active "
|
||
|
"layer before doing other operations on the image. Click on the "New "
|
||
|
"Layer" or the "Anchor Layer" button in the Layers dialog, or "
|
||
|
"use the menus to do the same."
|
||
|
msgstr ""
|
||
|
"ਚਿੱਤਰ ਤੇ ਕੋਈ ਹੋਰ ਕਾਰਵਾਈ ਕਰਨ ਤੋਂ ਪਹਿਲਾਂ, ਨਵੀਂ ਪਰਤ ਉੱਤੇ ਜਾਂ ਪਿਛਲੀ ਐਕਟਿਵ ਪਰਤ ਤੇ ਚਾਲੂ ਚੋਣ "
|
||
|
"anchored ਹੋਣੀ ਚਾਹੀਦੀ ਹੈ। ਪਰਤ ਡਾਈਲਾਗ ਵਿਚ "ਨਵੀਂ ਪਰਤ" ਜਾਂ "ਲੇਅਰ ਬਟਨ "
|
||
|
"ਐਂਕਰ" ਕਲਿੱਕ ਕਰੋ ਜਾਂ ਅਜਿਹਾ ਸੂਚੀ ਵਰਤ ਕੇ ਕਰ ਸਕਦੇ ਹੋ।"
|
||
|
|
||
|
#: ../data/tips/pika-tips.xml.in.h:6
|
||
|
#, fuzzy
|
||
|
msgid ""
|
||
|
"After you enabled "Dynamic Keyboard Shortcuts" in the Preferences "
|
||
|
"dialog, you can reassign shortcut keys. Do so by bringing up the menu, "
|
||
|
"selecting a menu item, and pressing the desired key combination. If ""
|
||
|
"Save Keyboard Shortcuts" is enabled, the key bindings are saved when "
|
||
|
"you exit PIKA. You should probably disable "Dynamic Keyboard "
|
||
|
"Shortcuts" afterwards, to prevent accidentally assigning/reassigning "
|
||
|
"shortcuts."
|
||
|
msgstr ""
|
||
|
"ਅਧਿਕਾਰ ਡਾਈਲਾਗ ਵਿਚ "Dynamic Keyboard Shortcuts" ਯੋਗ ਕਰਨ ਤੋਂ ਬਾਅਦ ਤੁਸੀਂ "
|
||
|
"ਸਵਿੱਚ shortcut ਮੁੜ ਸੌਂਪ ਸਕਦੇ ਹੋ। ਅਜਿਹਾ ਕਰਨ ਲਈ ਇਕ ਸੂਚੀ ਲਓ,ਆਈਟਮ ਚੁਣੋ ਅਤੇ ਸਹਿਯੋਗੀ ਸਵਿੱਚਾਂ "
|
||
|
"ਦਬਾਓ।ਜੇ "Save Keyboard Shortcuts" ਯੋਗ ਹੈ ਤਾਂ ਜੈਮਪ ਤੋਂ ਬਾਹਰ ਆਉਣ ਤੇ ਸਵਿੱਚਾਂ ਦਾ "
|
||
|
"ਸਹਿਯੋਗ ਸੰਭਾਲਿਆ ਜਾਵੇਗਾ।"
|
||
|
|
||
|
#: ../data/tips/pika-tips.xml.in.h:7
|
||
|
msgid ""
|
||
|
"Click and drag on a ruler to place a guide on an image. All dragged "
|
||
|
"selections will snap to the guides. You can remove guides by dragging them "
|
||
|
"off the image with the Move tool."
|
||
|
msgstr ""
|
||
|
"ਚਿੱਤਰ ਉੱਤੇ ਸਹਾਇਕ ਸਥਾਪਿਤ ਕਰਨ ਲਈ ਪੈਮਾਨੇ ਨੂੰ ਕਲਿੱਕ ਕਰੋ ਤੇ ਖਿੱਚੋ।ਸਾਰੀਆਂ ਖਿਚੀਆਂ ਚੋਣਾਂ ਸਹਾਇਕ ਵਿੱਚ "
|
||
|
"ਸ਼ਾਮਿਲ ਹੋ ਜਾਣਗੀਆਂ।ਤੁਸੀਂ Move ਟੂਲ ਨਾਲ ਚਿੱਤਰ ਵਿਚੋਂ ਬਾਹਰ ਖਿੱਚ ਕੇ ਸਹਾਇਕ ਨੂੰ ਹਟਾ ਸਕਦੇ ਹੋ।"
|
||
|
|
||
|
#: ../data/tips/pika-tips.xml.in.h:8
|
||
|
msgid ""
|
||
|
"PIKA supports gzip compression on the fly. Just add <tt>.gz</tt> (or <tt>."
|
||
|
"bz2</tt>, if you have bzip2 installed) to the filename and your image will "
|
||
|
"be saved compressed. Of course loading compressed images works too."
|
||
|
msgstr ""
|
||
|
"ਜੈਮਪ ਤੁਰੰਤ gzip ਕੰਪਰੈੱਸ ਲਈ ਸਹਾਇਕ ਹੈ। ਫਾਇਲ ਨਾਂ ਦੇ ਬਾਅਦ ਕੇਵਲ <tt>.gz</tt> (ਜਾਂ <tt>.bz2</"
|
||
|
"tt>, ਜੇ bzip2 ਚਾਹੁੰਦੇ ਹੋ) ਦਿਓ ਅਤੇ ਤੁਹਾਡਾ ਚਿੱਤਰ ਕੰਪਰੈੱਸ ਕਰਕੇ ਸੰਭਾਲਿਆ ਜਾਵੇਗਾ। ਬੇਸ਼ੱਕ ਕੰਪਰੈੱਸ ਕੀਤੇ "
|
||
|
"ਚਿੱਤਰ ਲੋਡ ਵੀ ਕੀਤੇ ਜਾ ਸਕਦੇ ਹਨ।"
|
||
|
|
||
|
#: ../data/tips/pika-tips.xml.in.h:9
|
||
|
msgid ""
|
||
|
"PIKA uses layers to let you organize your image. Think of them as a stack of "
|
||
|
"slides or filters, such that looking through them you see a composite of "
|
||
|
"their contents."
|
||
|
msgstr ""
|
||
|
"ਤੁਹਾਡਾ ਚਿੱਤਰ ਤਿਆਰ ਕਰਨ ਵਾਸਤੇ ਜੈਮਪ ਲੇਅਰਾਂ ਵਰਤਦਾ ਹੈ।ਉਹਨਾਂ ਨੂੰ ਸਲਾਈਡਾਂ ਅਤੇ ਫਿਲਟਰਾਂ ਦਾ ਢੇਰ "
|
||
|
"ਸੋਚਣਾ ,ਇਸ ਤਰਾਂ ਕਿ ਦੇਖਣ ਉਪਰੰਤ ਉਹ ਆਪਣੇ ਅੰਸ਼ਾਂ ਦਾ ਸਮੂਹ ਲਗਦੇ ਹਨ।"
|
||
|
|
||
|
#: ../data/tips/pika-tips.xml.in.h:10
|
||
|
msgid ""
|
||
|
"If a layer's name in the Layers dialog is displayed in <b>bold</b>, this "
|
||
|
"layer doesn't have an alpha-channel. You can add an alpha-channel using "
|
||
|
"Layer→Transparency→Add Alpha Channel."
|
||
|
msgstr ""
|
||
|
"ਜੇ ਲੇਅਰ ਡਾਈਲਾਗ ਲੇਅਰ ਦਾ ਨਾਂ <b>ਗੂੜੇ</b> ਅੱਖਰਾਂ ਵਿੱਚ ਹੋਇਆ ਤਾਂ ਇਸ ਪਰਤ ਐਲਫਾ-ਚੈਨਲ ਵਿੱਚ ਨਹੀਂ "
|
||
|
"ਹੋਵੇਗੀ। ਤੁਸੀਂ ਇਸ ਵਿੱਚ ਲੇਅਰ→ਟਰਾਂਸਪਰੇਸੀ→ਐਲਫ਼ਾ ਚੈਨਲ ਸ਼ਾਮਲ ਨਾਲ ਸ਼ਾਮਲ ਕਰ ਸਕਦੇ ਹੋ।"
|
||
|
|
||
|
#: ../data/tips/pika-tips.xml.in.h:11
|
||
|
msgid ""
|
||
|
"If some of your scanned photos do not look colorful enough, you can easily "
|
||
|
"improve their tonal range with the "Auto" button in the Levels "
|
||
|
"tool (Colors→Levels). If there are any color casts, you can correct them "
|
||
|
"with the Curves tool (Colors→Curves)."
|
||
|
msgstr ""
|
||
|
"ਜੇ ਤੁਹਾਡੀਆਂ ਸਕੈਨ ਕੀਤੀਆਂ ਤਸਵੀਰਾਂ ਠੀਕ ਤਰਾਂ ਰੰਗਦਾਰ ਨਹੀਂ ਦਿਸਦੀਆਂ,ਤੁਸੀਂ ਲੈਵਲ ਟੂਲ (ਰੰਗ→ਲੈਵਲ) ਵਿੱਚ "
|
||
|
""ਆਟੋ" ਸਵਿੱਚ ਨਾਲ ਓਹਨਾਂ ਦੇ ਰੰਗ ਦੀ ਗਹਿਰਾਈ ਨੂੰ ਸੁਧਾਰ "
|
||
|
"ਸਕਦੇ ਹੋ। ਜੇ ਉਥੇ ਕੋਈ ਰੰਗ ਬਣਦਾ ਹੈ,ਤੁਸੀਂ ਉਸਨੂੰ ਕਰਵ ਟੂਲ (ਰੰਗ→ਕਰਵ) ਨਾਲ "
|
||
|
"ਠੀਕ ਕਰ ਸਕਦੇ ਹੋ।"
|
||
|
|
||
|
#: ../data/tips/pika-tips.xml.in.h:12
|
||
|
msgid ""
|
||
|
"If you stroke a path (Edit→Stroke Path), the paint tools can be used with "
|
||
|
"their current settings. You can use the Paintbrush in gradient mode or even "
|
||
|
"the Eraser or the Smudge tool."
|
||
|
msgstr ""
|
||
|
"ਜੇ ਤੁਸੀ ਮਾਰਗ ਸਟਰੋਕ (ਸੋਧ→ਚੋਣ ਸਟਰੋਕ) ਕਰਦੇ ਹੋ ਤਾਂ ਰੰਗਤ ਟੂਲ ਮੌਜੂਦ ਸਥਿਤੀਆਂ ਅਨੁਸਾਰ ਵਰਤੇ ਜਾ ਸਕਦੇ "
|
||
|
"ਹਨ।ਤੁਸੀਂ ਰਬੜ, Smudge ਟੂਲ ਅਤੇ gradient ਰੂਪ ਵਿਚ ਪੇਂਟ ਬੁਰਸ਼ ਵੀ ਵਰਤ ਸਕਦੇ ਹੋ।"
|
||
|
|
||
|
#: ../data/tips/pika-tips.xml.in.h:13
|
||
|
msgid ""
|
||
|
"If your screen is too cluttered, you can press <tt>Tab</tt> in an image "
|
||
|
"window to toggle the visibility of the toolbox and other dialogs."
|
||
|
msgstr ""
|
||
|
"ਜੇ ਤੁਹਾਡੀ ਸਕਰੀਨ ਬਹੁਤੀ ਬੇਤਰਤੀਬੀ ਹੈ ਤਾਂ ਚਿੱਤਰ ਡਾਈਲਾਗ ਵਿਚ ਟੂਲ-ਬਾਕਸ ਅਤੇ ਹੋਰ ਡਾਈਲਾਗ ਢੱਕਣ ਜਾਂ "
|
||
|
"ਦਿਖਾਉਣ ਵਾਸਤੇ ਤੁਸੀਂ ਇੱਕ ਚਿੱਤਰ ਵਿੰਡੋ ਵਿੱਚ ਜਿਆਦਾ ਵਾਰ <tt>Tab</tt> ਦਬਾ ਸਕਦੇ ਹੋ।"
|
||
|
|
||
|
#: ../data/tips/pika-tips.xml.in.h:14
|
||
|
msgid ""
|
||
|
"Most plug-ins work on the current layer of the current image. In some cases, "
|
||
|
"you will have to merge all layers (Image→Flatten Image) if you want the plug-"
|
||
|
"in to work on the whole image."
|
||
|
msgstr ""
|
||
|
"ਬਹੁਤੀਆਂ ਪਲੱਗਇਨ ਮੌਜੂਦਾ ਚਿੱਤਰ ਦੀ ਮੌਜੂਦਾ ਪਰਤ ਉੱਤੇ ਹੀ ਕੰਮ ਕਰਦੀਆਂ ਹਨ। ਕੁਝ ਹਾਲਤਾਂ ਵਿਚ ਤੁਹਾਨੂੰ "
|
||
|
"ਸਭ ਲੇਅਰਾਂ (ਚਿੱਤਰ→ਚਿੱਤਰ ਸਮਤਲ) ਨੂੰ ਸ਼ਾਮਿਲ ਕਰਨਾ ਪਵੇਗਾ, ਜੇ ਤੁਸੀਂ ਪਲੱਗਇਨ ਨੂੰ ਪੂਰੇ ਚਿੱਤਰ ਤੇ ਕੰਮ "
|
||
|
"ਕਰਵਾਉਣਾ ਚਾਹੁੰਦੇ ਹੋ।"
|
||
|
|
||
|
#: ../data/tips/pika-tips.xml.in.h:15
|
||
|
msgid ""
|
||
|
"Not all effects can be applied to all kinds of images. This is indicated by "
|
||
|
"a grayed-out menu-entry. You may need to change the image mode to RGB "
|
||
|
"(Image→Mode→RGB), add an alpha-channel (Layer→Transparency→Add Alpha "
|
||
|
"Channel) or flatten it (Image→Flatten Image)."
|
||
|
msgstr ""
|
||
|
"ਸਾਰੇ ਪ੍ਰਭਾਵ ਸਾਰੀਆਂ ਕਿਸਮਾਂ ਦੇ ਚਿੱਤਰਾਂ ਤੇ ਲਾਗੂ ਨਹੀਂ ਕੀਤੇ ਜਾ ਸਕਦੇ। ਇਹ ਸੂਚੀ ਵਿਚਲੇ ਫਿੱਕੇ ਇੰਦਰਾਜ਼ ਤੋਂ "
|
||
|
"ਪਤਾ ਚਲਦਾ ਹੈ। ਤੁਸੀਂ ਚਿੱਤਰ ਰੂਪ ਨੂੰ RGB ਬਦਲ ਸਕਦੇ ਹੋ (ਚਿੱਤਰ→ਮੋਡ→RGB), ਇਕ ਅਲ਼ਫਾ ਚੈਨਲ"
|
||
|
"(ਲੇਅਰਾਂ→ਟਰਾਂਸਪਰੇਸੀ→ਅਲਫ਼ਾ ਚੈਨਲ ਸ਼ਾਮਲ) ਸ਼ਾਮਲ ਕਰੋ ਜਾਂ ਸਮਤਲ (ਚਿੱਤਰ→ਚਿੱਤਰ ਸਮਤਲ) ਕਰੋ।"
|
||
|
|
||
|
#: ../data/tips/pika-tips.xml.in.h:16
|
||
|
msgid ""
|
||
|
"Pressing and holding the <tt>Shift</tt> key before making a selection allows "
|
||
|
"you to add to the current selection instead of replacing it. Using <tt>Ctrl</"
|
||
|
"tt> before making a selection subtracts from the current one."
|
||
|
msgstr ""
|
||
|
"ਚੋਣ ਕਰਨ ਤੋਂ ਪਹਿਲਾਂ <tt>Shift</tt> ਸਵਿੱਚ ਦਬਾਅ ਕੇ ਪਕੜ ਨਾ ,ਮੌਜੂਦ ਚੇਣ ਨੂੰ ਬਾਹਰ ਕਰਨ ਦੀ ਥਾਂ,"
|
||
|
"ਜਮਾਂ ਕਰਨ ਦੀ ਇਜਾਜਤ ਦਿੰਦਾ ਹੈ। ਚੋਣ ਕਰਨ ਤੋਂ ਪਹਿਲਾਂ <tt>Ctrl</tt> ਵਰਤਣ ਨਾਲ ਮੌਜੂਦ ਚੋਂ ਇਕ "
|
||
|
"ਘਟਾਉਂਦਾ ਹੈ।"
|
||
|
|
||
|
#: ../data/tips/pika-tips.xml.in.h:17
|
||
|
msgid ""
|
||
|
"When you save an image to work on it again later, try using XCF, PIKA's "
|
||
|
"native file format (use the file extension <tt>.xcf</tt>). This preserves "
|
||
|
"the layers and every aspect of your work-in-progress. Once a project is "
|
||
|
"completed, you can save it as JPEG, PNG, GIF, ..."
|
||
|
msgstr ""
|
||
|
"ਜਦੋਂ ਤੁਸੀਂ ਇਕ ਚਿੱਤਰ ਨੂੰ ਬਾਅਦ ਵਿਚ ਕੰਮ ਕਰਨ ਵਾਸਤੇ ਸੰਭਾਲਦੇ ਹੋ ਤਾਂ ਜੈਮਪ ਮੂਲ ਫਾਇਲ ਫਾਰਮੈਟ, XCF ਵਰਤਣ ਦੀ "
|
||
|
"ਕੋਸ਼ਿਸ਼ ਕਰੋ (ਫਾਇਲ ਇਕਸਟੈਨਸ਼ਨ <tt>.xcf</tt> ਵਰਤੋਂ)। ਇਹ ਲੇਅਰਾਂ ਅਤੇ ਹਰੇਕ ਤਰਾਂ ਦੇ ਜਾਰੀ ਕੰਮ ਨੂੰ "
|
||
|
"ਬਰਕਰਾਰ ਰੱਖਦੀ ਹੈ। ਜਦ ਇਕ ਵਾਰ ਪ੍ਰੋਜੈਕਟ ਪੂਰਾ ਹੋ ਜਾਵੇ, ਤੁਸੀਂ ਇਸ ਨੂੰ JPEG, PNG, GIF,... ਦੀ ਤਰਾਂ "
|
||
|
"ਸੰਭਾਲ ਸਕਦੇ ਹੋ।"
|
||
|
|
||
|
#: ../data/tips/pika-tips.xml.in.h:18
|
||
|
msgid ""
|
||
|
"You can adjust or move a selection by using <tt>Alt</tt>-drag. If this makes "
|
||
|
"the window move, your window manager uses the <tt>Alt</tt> key already. Most "
|
||
|
"window managers can be configured to ignore the <tt>Alt</tt> key or to use "
|
||
|
"the <tt>Super</tt> key (or \"Windows logo\") instead."
|
||
|
msgstr ""
|
||
|
"ਤੁਸੀਂ <tt>Alt</tt>-drag ਰਾਹੀਂ ਚੋਣ ਨੂੰ ਤਰਤੀਬ ਅਤੇ ਬਦਲ ਸਕਦੇ ਹੋ। ਜੇ ਇਹ ਵਿੰਡੋ ਨੂੰ ਹਿਲਾਂਉਦੀ ਹੈ, "
|
||
|
"ਤੁਹਾਡਾ ਵਿੰਡੋ ਮੈਨੇਜਰ ਪਹਿਲਾਂ ਹੀ <tt>Alt</tt> ਸਵਿੱਚ ਵਰਤਦਾ ਹੈ। ਬਹੁਤ ਵਿੰਡੋ ਮੈਨੇਜਰਾਂ ਨੂੰ "
|
||
|
" <tt>Alt</tt> ਸਵਿੱਚ ਨੂੰ ਅਣਡਿੱਠਾ ਕਰਨ ਜਾਂ <tt>Super</tt> ਸਵਿੱਚ (ਜਾਂ \"ਵਿੰਡੋ ਲੋਗੋ\") ਨੂੰ ਵਰਤਣ ਲਈ "
|
||
|
"ਸੰਰਚਿਤ ਕੀਤਾ ਜਾ ਸਕਦਾ ਹੈ"
|
||
|
|
||
|
#: ../data/tips/pika-tips.xml.in.h:19
|
||
|
msgid ""
|
||
|
"You can create and edit complex selections using the Path tool. The Paths "
|
||
|
"dialog allows you to work on multiple paths and to convert them to "
|
||
|
"selections."
|
||
|
msgstr ""
|
||
|
"ਤੁਸੀਂ ਪਾਥ ਟੂਲ ਵਰਤ ਕੇ ਔਖੀਆਂ ਚੁਣੌਤੀਆਂ ਬਣਾ ਅਤੇ ਬਦਲ ਸਕਦੇ ਹੋ। ਪਾਥ ਡਾਈਲਾਗ ਤੁਹਾਨੂੰ ਬਹੁਤੇ ਪਾਥ ਉੱਤੇ ਕੰਮ "
|
||
|
"ਕਰਨ ਅਤੇ ਇਹਨਾਂ ਨੂੰ ਚੁਣੌਤੀਆਂ ਵਿੱਚ ਬਦਲਣ ਦੀ ਇਜ਼ਾਜਤ ਦਿੰਦੀ ਹੈ।"
|
||
|
|
||
|
#: ../data/tips/pika-tips.xml.in.h:20
|
||
|
msgid ""
|
||
|
"You can drag a layer from the Layers dialog and drop it onto the toolbox. "
|
||
|
"This will create a new image containing only that layer."
|
||
|
msgstr ""
|
||
|
"ਤੁਸੀਂ ਲੇਅਰ ਡਾਈਲਾਗ ਵਿਚੋਂ ਇਕ ਲੇਅਰ ਖਿੱਚ ਕੇ ਟੂਲ ਡਬੇ ਵਿਚ ਛੱਡ ਸਕਦੇ ਹੋ। ਇਸ ਨਾਲ ਸਿਰਫ ਉਸ ਲੇਅਰ ਵਾਲਾ "
|
||
|
"ਇਕ ਨਵਾਂ ਚਿੱਤਰ ਬਣੇਗਾ।"
|
||
|
|
||
|
#: ../data/tips/pika-tips.xml.in.h:21
|
||
|
msgid ""
|
||
|
"You can drag and drop many things in PIKA. For example, dragging a color "
|
||
|
"from the toolbox or from a color palette and dropping it into an image will "
|
||
|
"fill the current selection with that color."
|
||
|
msgstr ""
|
||
|
"ਤੁਸੀਂ ਜੈਮਪ ਵਿਚ ਇਕ ਤੋਂ ਜਿਆਦਾ ਚੀਜਾਂ ਖਿੱਚ ਅਤੇ ਛੱਡ ਸਕਦੇ ਹੋ। ਉਦਾਹਰਣ ਵਾਸਤੇ, ਟੂਲ ਡੱਬੇ ਜਾਂ ਪੈਲਅਟ ਵਿਚੋਂ "
|
||
|
"ਰੰਗ ਖਿੱਚਣਾ ਅਤੇ ਚਿੱਤਰ ਉੱਤੇ ਛੱਡਣ ਨਾਲ ਮੌਜੂਦ ਚਿੱਤਰ ਰੰਗੀਨ ਹੋ ਜਾਵੇਗਾ ਜਾਂ ਉਸ ਰੰਗ ਦੀ ਚੋਣ ਨਾਲ।"
|
||
|
|
||
|
#: ../data/tips/pika-tips.xml.in.h:22
|
||
|
msgid ""
|
||
|
"You can draw simple squares or circles using Edit→Stroke Selection. It "
|
||
|
"strokes the edge of your current selection. More complex shapes can be drawn "
|
||
|
"using the Path tool or with Filters→Render→Gfig."
|
||
|
msgstr ""
|
||
|
"ਤੁਸੀਂ ਸੋਧ→ਸਟਰੋਕ ਚੋਣ ਵਰਤ ਕੇ ਸਾਧਾਰਣ ਵਰਗ ਜਾਂ ਚੱਕਰ ਉਲੀਕ ਸਕਦੇ ਹੋ। ਇਹ ਤੁਹਾਡੀ ਮੌਜੂਦ ਚੋਣ ਦੇ ਕਿਨਾਰੇ ਨੂੰ "
|
||
|
"ਸਟਰੋਕ ਕਰਦੀ ਹੈ। ਪਾਥ ਟੂਲ ਜਾਂ ਫਿਲਟਰ→ਰੈਂਡਰ→Gfig ਵਰਤ ਕੇ ਜਿਆਦਾ ਔਖੀਆਂ ਸ਼ਕਲਾਂ ਵੀ ਉਲੀਕੀਆਂ ਜਾ "
|
||
|
"ਸਕਦੀਆਂ ਹਨ।"
|
||
|
|
||
|
#: ../data/tips/pika-tips.xml.in.h:23
|
||
|
msgid ""
|
||
|
"You can get context-sensitive help for most of PIKA's features by pressing "
|
||
|
"the F1 key at any time. This also works inside the menus."
|
||
|
msgstr ""
|
||
|
"ਕਦੀ ਵੀ ਸਵਿੱਚ F1 ਦਬਾ ਕੇ ਤੁਸੀਂ PIKA ਦੀਆਂ ਜਿਆਦਾਤਰ ਵਿਸ਼ੇਸ਼ਤਾਵਾਂ ਵਾਸਤੇ ਮੱਦਦ ਸੰਖੇਪ ਪ੍ਰਾਪਤ ਕਰ ਸਕਦੇ "
|
||
|
"ਹੋ। ਇਹ ਮੇਨੂ ਵਿੱਚ ਵੀ ਕੰਮ ਕਰਦਾ ਹੈ।"
|
||
|
|
||
|
#: ../data/tips/pika-tips.xml.in.h:24
|
||
|
msgid ""
|
||
|
"You can perform many layer operations by right-clicking on the text label of "
|
||
|
"a layer in the Layers dialog."
|
||
|
msgstr ""
|
||
|
"ਪਰਤ ਡਾਈਲਾਗ ਵਿਚ ਪਰਤ ਦੇ ਲੇਬਲ ਮੂਲ ਉੱਤੇ ਰਾਈਟ ਕਲਿੱਕ ਕਰਕੇ ਤੁਸੀਂ ਜਿਆਦਾ ਲੇਅਰ ਓਪਰੇਸ਼ਨ ਲਾਗੂ ਕਰ ਸਕਦੇ "
|
||
|
"ਹੋ।"
|
||
|
|
||
|
#: ../data/tips/pika-tips.xml.in.h:25
|
||
|
msgid ""
|
||
|
"You can save a selection to a channel (Select→Save to Channel) and then "
|
||
|
"modify this channel with any paint tools. Using the buttons in the Channels "
|
||
|
"dialog, you can toggle the visibility of this new channel or convert it to a "
|
||
|
"selection."
|
||
|
msgstr ""
|
||
|
"ਤੁਸੀਂ ਚੈਨਲ ਦੀ ਚੋਣ ਸਾਂਭ ਸਕਦੇ ਹੋ (ਚੋਣ→ਚੈਨਲ ਵਿੱਚ ਸੰਭਾਲੋ) ਅਤੇ ਫਿਰ ਕਿਸੇ ਪੇਂਟ ਟੂਲ ਨਾਲ ਇਹ "
|
||
|
"ਚੈਨਲ ਬਦਲੋ। ਚੈਨਲ ਡਾਈਲਾਗ ਦੇ ਬਟਨ ਵਰਤ ਕੇ ਤੁਸੀਂ ਨਵੇਂ ਚੈਨਲ ਦੀ ਦਿੱਖ ਬਦਲ ਸਕਦੇ ਹੋ ਜਾਂ ਇਸ ਨੂੰ ਚੋਣ ਵਿਚ "
|
||
|
"ਬਦਲ ਸਕਦੇ ਹੋ।"
|
||
|
|
||
|
#: ../data/tips/pika-tips.xml.in.h:26
|
||
|
msgid ""
|
||
|
"You can use <tt>Ctrl</tt>-<tt>Tab</tt> to cycle through all layers in an "
|
||
|
"image (if your window manager doesn't trap those keys...)."
|
||
|
msgstr ""
|
||
|
"ਚਿੱਤਰ ਦੀਆਂ ਲੇਅਰ ਦਾ ਚੱਕਰ ਲਾਉਣ ਵਾਸਤੇ ਤੁਸੀਂ <tt>Ctrl</tt>-<tt>Tab</tt> ਵਰਤ ਸਕਦੇ ਹੋ। (ਜੇ "
|
||
|
"ਤੁਹਾਡਾ ਵਿੰਡੋ ਮੈਨੇਜਰ ਇਹਨਾਂ ਸਵਿੱਚਾਂ ਨੂੰ ਇਸਤੇਮਾਲ ਨਾ ਕਰੇ...)"
|
||
|
|
||
|
#: ../data/tips/pika-tips.xml.in.h:27
|
||
|
msgid ""
|
||
|
"You can use the middle mouse button to pan around the image (or optionally "
|
||
|
"hold <tt>Spacebar</tt> while you move the mouse)."
|
||
|
msgstr ""
|
||
|
"ਤੁਸੀਂ ਮਿਡਲ ਮਾਊਂਸ ਬਟਨ ਨੂੰ ਚਿੱਤਰ ਦੁਆਲੇ ਪੈਨ ਲਈ ਵਰਤ ਸਕਦੇ ਹੋ (ਜਾਂ ਚੋਣਵੇ ਰੂਪ ਵਿੱਚ ਆਪਣੇ ਮਾਊਂਸ ਨੂੰ "
|
||
|
"ਹਿਲਾਉਣ ਦੌਰਾਨ <tt>ਸਪੇਸਬਾਰ (spacebar)</tt> ਨੂੰ ਫੜ ਕੇ ਰੱਖੋ)।"
|
||
|
|
||
|
#: ../data/tips/pika-tips.xml.in.h:28
|
||
|
msgid ""
|
||
|
"You can use the paint tools to change the selection. Click on the ""
|
||
|
"Quick Mask" button at the bottom left of an image window. Change your "
|
||
|
"selection by painting in the image and click on the button again to convert "
|
||
|
"it back to a normal selection."
|
||
|
msgstr ""
|
||
|
"ਚੋਣ ਨੂੰ ਬਦਲਣ ਲਈ ਤੁਸੀਂ ਰੰਗਤ ਟੂਲ ਵਰਤ ਸਕਦੇ ਹੋ। ਚਿੱਤਰ ਡਾਈਲਾਗ ਦੇ ਹੇਠਾਂ ਖੱਬੇ "ਤੁਰੰਤ ਮਾਸਕ" "
|
||
|
"ਬਟਨ ਕਲਿੱਕ ਕਰੋ। ਚਿੱਤਰ ਨੂੰ ਰੰਗ ਕਰਕੇ ਆਪਣੀ ਚੋਣ ਬਦਲੋ ਅਤੇ ਇਸ ਨੂੰ ਸਧਾਰਣ ਚੋਣ ਵਿਚ ਬਦਲਣ ਵਾਸਤੇ ਮੁੜ ਬਟਨ "
|
||
|
"ਕਲਿੱਕ ਕਰੋ।"
|
||
|
|
||
|
#~ msgid "<big>Welcome to the Photo and Image Kooker Application!</big>"
|
||
|
#~ msgstr "<big> ਜੈਮਪ (ਗਨੂ ਇਮੇਜ਼ ਮੈਨੂਪੂਲੇਸ਼ਨ ਪਰੋਗਰਾਮ) ਵਲੋਂ ਜੀ ਆਇਆਂ ਨੂੰ!</big>"
|
||
|
|
||
|
#~ msgid ""
|
||
|
#~ "PIKA allows you to undo most changes to the image, so feel free to "
|
||
|
#~ "experiment."
|
||
|
#~ msgstr ""
|
||
|
#~ "ਜੈਮਪ ਤੁਹਾਨੂੰ ਚਿੱਤਰ ਵਿੱਚ ਲੱਗਭਗ ਸਭ ਤਬਦੀਲੀਆਂ ਵਾਪਿਸ ਕਰਨ ਲਈ ਸਹਾਇਕ ਹੈ, ਇਸ ਕਰਕੇ ਤਜਰਬੇ ਕਰਨੇ "
|
||
|
#~ "ਜਾਰੀ ਰੱਖੋ।"
|
||
|
|
||
|
#~ msgid ""
|
||
|
#~ "To create a circle-shaped selection, hold <tt>Shift</tt> while doing an "
|
||
|
#~ "ellipse select. To place a circle precisely, drag horizontal and vertical "
|
||
|
#~ "guides tangent to the circle you want to select, place your cursor at the "
|
||
|
#~ "intersection of the guides, and the resulting selection will just touch "
|
||
|
#~ "the guides."
|
||
|
#~ msgstr ""
|
||
|
#~ "ਸੰਪੂਰਣ ਚੱਕਰ ਬਨਾਉਣ ਵਾਸਤੇ,ਜਦੋਂ ਅੰਡਾਕਾਰ ਚੋਣ ਉਪਰ ਕੰਮ ਕਰਦੇ ਸਮੇਂ <tt>Shift</tt> ਪਕੜੋ। ਚੱਕਰ ਨੂੰ "
|
||
|
#~ "ਠੀਕ ਤਰਾਂ ਸਥਾਪਿਤ ਕਰਨ ਲਈ ਇਸ ਉਪਰ ਕਿਸੇ ਇਕ ਬਿੰਦੂ ਨੂੰ ਛੂਹਣ ਵਾਲੀਆਂ ਸਮਤਲ ਅਤੇ ਖੜਵੀਆਂ ਲਾਈਨਾਂ "
|
||
|
#~ "ਖਿਚੋ। ਲਾਈਨਾਂ ਦੇ ਕੱਟ ਬਿੰਦੂ ਉਪਰ ਆਪਣਾ ਕਰਸਰ ਰਖੋ ਅਤੋ ਅੰਤਲੀ ਚੋਣ ਸਿਰਫ ਲਾਈਨਾਂ ਨੂੰ ਛੂਹੇਗੀ।"
|
||
|
|